Humrahi

ਸਿਹਤਮੰਦ ਦਲੀਆ ਅਤੇ ਮੂੰਗ ਦੀ ਖਿਚੜੀ

ਸਮੱਗਰੀ:

ਦਲੀਆ: 30 ਗ੍ਰਾਮ
ਹਰੀ ਮੂੰਗ ਦੀ ਦਾਲ: 15 ਗ੍ਰਾਮ
ਪੀਲੀ ਮੂੰਗ ਦੀ ਦਾਲ: 15 ਗ੍ਰਾਮ
ਟਮਾਟਰ: 20 ਗ੍ਰਾਮ
ਪਿਆਜ਼: 20 ਗ੍ਰਾਮ
ਮਟਰ: 10 ਗ੍ਰਾਮ
ਤੇਲ- 1/2 ਚਮਚ
ਨਮਕ – ਸਵਾਦ ਅਨੁਸਾਰ
ਹਲਦੀ - ਇੱਕ ਚੁਟਕੀ
ਜੀਰਾ - ਇੱਕ ਚੁਟਕੀ

ਪੋਸ਼ਣ ਮਾਤਰਾ:

ਐਨਰਜੀ: 240kcal
ਪ੍ਰੋਟੀਨ: 11.2 ਗ੍ਰਾਮ

ਵਿਧੀ:

  • ਦਾਲਾਂ ਅਤੇ ਦਲੀਏ ਨੂੰ 1 ਕੱਪ ਪਾਣੀ ਵਿੱਚ 10-15 ਮਿੰਟਾਂ ਵਾਸਤੇ ਭਿਓਂ ਦਿਓ ਅਤੇ ਫਿਰ ਪਾਣੀ ਕੱਢ ਦਿਓ।
  • ਇੱਕ ਪ੍ਰੈਸ਼ਰ ਕੁਕਰ ਵਿੱਚ, ਤੇਲ ਪਾਓ ਅਤੇ ਜੀਰਾ ਪਾਓ ਅਤੇ ਉਨ੍ਹਾਂ ਨੂੰ ਪੌਪ ਹੋਣ ਦਿਓ।
  • ਪਕਾਉਣ ਲਈ ਸਬਜ਼ੀਆਂ ਅਤੇ ਮਸਾਲੇ ਪਾਓ।ਫਿਰ ਮਿਸ਼ਰਣ ਵਿੱਚ ਧੋਤੀ ਹੋਈ ਦਾਲ ਅਤੇ ਦਲੀਆ ਪਾਓ।
  • ਮਿਸ਼ਰਣ ਵਿੱਚ 3 ਕੱਪ ਪਾਣੀ ਪਾਓ ਅਤੇ 3 ਸੀਟੀਆਂ ਆਉਣ ਤੱਕ ਪਕਾਓ ਜਾਂ ਜਦੋਂ ਤੱਕ ਦਲੀਆ ਪੂਰੀ ਤਰ੍ਹਾਂ ਪੱਕ ਨਹੀਂ ਜਾਂਦਾ
  • ਭਾਫ਼ ਨਿਕਲ ਜਾਣ ਤੋਂ ਬਾਅਦ, ਕੁੱਕਰ ਖੋਲ੍ਹੋ ਅਤੇ ਖਿਚੜੀ ਨੂੰ 1 ਕਟੋਰੀ ਦਹੀਂ/ 1 ਗਲਾਸ ਲੱਸੀ ਨਾਲ ਪਰੋਸੋ।

ਤੁਹਾਨੂੰ ਇਹ ਵੀ ਪਸੰਦ ਹੋ ਸਕਦਾ ਹੈ