ਸੱਤੂ ਸ਼ੀਆ ਡਰਿੰਕ
ਸਮੱਗਰੀ:
- 15-20 ਗ੍ਰਾਮ ਸਤੂ ਆਟਾ
- 4-8 ਪੁਦੀਨੇ ਦੇ ਪੱਤੇ
- 1/2 ਨਿੰਬੂ
- 250 ਮਿਲੀਲੀਟਰ ਪਾਣੀ
ਪੋਸ਼ਣ ਮਾਤਰਾ:
ਊਰਜਾ: 196 ਕਿਲੋਕੈਲੋਰੀ
ਪ੍ਰੋਟੀਨ: 8 ਗ੍ਰਾਮ
ਵਿਧੀ:
- ਸੱਤੂ ਆਟਾ ਲਓ ਅਤੇ 250-300 ਮਿਲੀਲੀਟਰ ਪਾਣੀ ਵਿੱਚ ਮਿਲਾਓ
- ਇਸ ਵਿਚ ਨਿੰਬੂ ਨਿਚੋੜੋ ਅਤੇ ਇਸ ਵਿਚ ਬਾਰੀਕ ਕੱਟੇ ਹੋਏ ਪੁਦੀਨੇ ਦੇ ਪੱਤੇ ਪਾਓ।
- ਸੱਤੂ ਪੀਣ ਦਾ ਅਨੰਦ ਲਓ